ਬਹਿਸ ਦੌਰਾਨ ਪਿਓ ਵੱਲੋਂ ਪੁੱਤਰ ਦਾ ਕਤਲ

ਨਾਗਪੁਰ, 27 ਮਾਰਚ – ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਇਕ ਵਿਅਕਤੀ ਨੇ ਫੋਨ ਤੇ ਉੱਚੀ ਆਵਾਜ਼ ਵਿੱਚ ਗੱਲ ਕਰਨ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਆਪਣੇ ਪੁੱਤਰ ਦਾ ਕਤਲ ਕਰ ਦਿੱਤਾ। ਪੁਲਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੀਤੇ ਸੋਮਵਾਰ ਨੂੰ ਨਾਗਪੁਰ ਸ਼ਹਿਰ ਤੋਂ ਲਗਭਗ … Continue reading ਬਹਿਸ ਦੌਰਾਨ ਪਿਓ ਵੱਲੋਂ ਪੁੱਤਰ ਦਾ ਕਤਲ